ਚਿੜੀਆਂ ਹੋਇਆਂ ਡਾਰੋ ਡਾਰ
ਹੁਣ ਤੇ ਆ ਵਣਜ ਘਾ ੍ਰਰ

ਡੱਡੂ ਬਣੀਆਂ ਵਿਚ ਪਿਆ ਬੋਲੇ
ਠੱਡੀ ਵਾਊ ਨੇ ਝੋ ਲੀਏ
ਅੱਖੀਆਂ ਵਗੀਆਂ ਹੋਲੇ ਹੋਲੇ
ਖ਼ਾਲੀ ਮੰਜੀਆਂ ਹੱਥ ਟੱਟੂ ਲੈ

ਵਾਨਦਾ ਹੁਜਰਾ ਛੱਤ ਪਸਾਰ
ਹੁਣ ਤੇ ਆ ਵਣਜ ਘਾ ੍ਰਰ

ਕਾਂ ਲੰਘਾਵਾਂ ਗਿਣ ਗਿਣ ਤਾਰੇ
ਬੂਹੇ ਸਾਰੀ ਰਾਤ ਨਾ ਮਾਰੇ
ਰੋਵਣ ਕੋਠੇ ਤੇ ਚੌਬਾਰੇ

ਦਿਲੇ ਨਾ ਖ਼ਾਲੀ ਥੀਆ ਬਜ਼ਾਰ
ਹੁਣ ਤੇ ਆ ਵਣਜ ਘਾ ੍ਰਰ