ਦਿਲੇ ਨਿਆਂ ਅਸਾਂ ਕਦੇ ਨਾ ਦੱਸਿਆਂ
ਮੀਂਹ ਆਇਆ ਅੱਖੀਆਂ ਵਸਿਆਂਂ

ਉਮਰਾਂ ਨੇ ਗੱਲ ਰੋਣੇ ਪਾਏ
ਹਿੱਕ ਵਾਰੀ ਜੋ ਹਿੱਸਿਆਂ

ਚੁਣੇ ਪਿੱਛੇ ਉਡਾਰੀ ਲਾਈ
ਬੱਦਲਾਂ ਨੇ ਵਿਚ ਫਸੀਆਂ

ਪੀਂਘ ਭੀ ਘਣ ਗਈ ਲਾਲ਼ ਹਨੇਰੀ
ਟਹਿਣ ਰਿਹਾ ਨਾ ਰੱਸੀਆਂ