ਤੌਕੀਰ ਚੁਗ਼ਤਾਈ
1961 –

ਤੌਕੀਰ ਚੁਗ਼ਤਾਈ

ਤੌਕੀਰ ਚੁਗ਼ਤਾਈ

ਤੌਕੀਰ ਚੁਗ਼ਤਾਈ ਅਟਕ ਪੰਜਾਬ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਤੇ ਲਿਖਾਰੀ ਨੇਂ ਤੇ ਪੰਜਾਬੀ ਦੇ ਪੋਠੋਹਾਰੀ ਲਹਿਜੇ ਵਿਚ ਸ਼ਾਇਰੀ ਕਰਦੇ ਨੇਂ। ਪੇਸ਼ੇ ਦੇ ਲਿਹਾਜ਼ ਨਾਲ਼ ਆਪ ਇਕ ਸਹਾਫ਼ੀ ਤੇ ਕਾਲਮ ਨਿਗਾਰ ਹਨ। ਆਪ ਦਾ ਅਸਲ ਨਾਂ ਮੁਹੰਮਦ ਮੁਸ਼ਤਾਕ ਏ ਪਰ ਤੌਕੀਰ ਚੁਗ਼ਤਾਈ ਦੇ ਕਲਮੀ ਨਾਂ ਤੋਂ ਲਿਖਦੇ ਹਨ। ਤੌਕੀਰ ਚੁਗ਼ਤਾਈ ਪੰਜਾਬੀ ਜ਼ਬਾਨ ਦੇ ਵਾਧੇ ਲਈ ਕੰਮ ਕਰਦੇ ਹਨ ਤੇ ਪੰਜਾਬੀ ਦੇ ਕਈ ਰਸਾਲਿਆਂ ਦੇ ਨਾਲ਼ ਮੁਨਸਲਿਕ ਰਹਿ ਚੁੱਕੇ ਹਨ ਨਾਲੇ ਪੰਜਾਬੀ ਅਦਬੀ ਸੰਗਤ ਦੇ ਸੈਸ਼ਨਜ਼ ਵੀ ਮੁਨਅੱਕਿਦ ਕਰਾਂਦੇ ਹਨ।

ਤੌਕੀਰ ਚੁਗ਼ਤਾਈ ਕਵਿਤਾ

ਗ਼ਜ਼ਲਾਂ

ਨਜ਼ਮਾਂ