ਥੱਕਿਆ ਹੋਇਆ ਰਾਹੀ

ਮੈਂ ਉਮਰਾਂ ਦੇ
ਲੰਮੇ ਪੰਧ ਦਾ
ਥੱਕਿਆ ਹੋਇਆ ਰਾਹੀ
ਬੋਲਣ ਤੋਂ ਆਰੀ ਆਂ
ਮੇਰੀ ਚੁੱਪ ਦਾ ਮੰਦਾ ਨਾ ਜਾਣੂ
ਮੇਰੀਆਂ ਸ਼ਾਰ ਤਾਂ ਬਿੱਜੂ
ਮੇਰੀ ਸ਼ਕਲ ਪਛਾਣੋ