ਇੱਕ ਮੁਸ਼ਕਿਲ ਸਾਹ ਜਾਵੇ
ਨੰਗੇ ਜੁੱਸੇ ਕੰਬ ਕੰਬ ਕਰਦੇ
ਸੜਕਾਂ ਤੇ ਸਿੰਜ ਵਰਦੀ
ਬਿਜਲੀ ਅੰਦਰ ਰੋ ਰੋ ਚਮਕੀ
ਮੇਰੇ ਬੁੱਲ੍ਹਾਂ ਦੀ ਜ਼ਰਦੀ
ਪੱਥਰ ਪੈਰ ਤੇ ਹੱਥ ਬਰਫ਼ ਜਿਹੇ
ਪਾਣੀ ਸਨ ਰੱਖ ਸਾਵੇ
ਇੱਕ ਮੁਸ਼ਕਿਲ ਸਾਹ ਆਵੇ ਅੰਦਰ
ਇੱਕ ਮੁਸ਼ਕਿਲ ਸਾਹ ਜਾਵੇ
ਨੰਗੇ ਜੁੱਸੇ ਕੰਬ ਕੰਬ ਕਰਦੇ
ਸੜਕਾਂ ਤੇ ਸਿੰਜ ਵਰਦੀ
ਬਿਜਲੀ ਅੰਦਰ ਰੋ ਰੋ ਚਮਕੀ
ਮੇਰੇ ਬੁੱਲ੍ਹਾਂ ਦੀ ਜ਼ਰਦੀ
ਪੱਥਰ ਪੈਰ ਤੇ ਹੱਥ ਬਰਫ਼ ਜਿਹੇ
ਪਾਣੀ ਸਨ ਰੱਖ ਸਾਵੇ
ਇੱਕ ਮੁਸ਼ਕਿਲ ਸਾਹ ਆਵੇ ਅੰਦਰ
ਇੱਕ ਮੁਸ਼ਕਿਲ ਸਾਹ ਜਾਵੇ