ਮਨ ਬੀੜੀ ਉੱਚ

ਮਨ ਬੀੜੀ ਉੱਚ
ਚੰਨ ਬੀੜੀ ਉੱਚ, ਬੀੜੀ ਛਲ ਤੇ
ਆਪੇ ਘੁਲ ਕੇ
ਬਹਿ ਜਾਂਦੀ ਏ ਪਤਨ ਮਿਲ ਕੇ
ਮਨ ਬੀੜੀ ਉੱਚ, ਬੀੜੀ ਕੱਢੇ
ਰੱਸੇ ਫਿਦੇ
ਹੱਥ ਪਸਾਰੇ ਵਣਜ ਉਤਾਰੇ
ਸਦ ਵੀ ਮਾਰੇ
ਜਾਵਣ ਆਲ਼ਾ ਵੱਲ ਨਈਂ ਆਇਆ
ਕੌੜੇ ਕਾਰੇ