ਅਨਵਰ ਜ਼ਾਹਿਦ
01 –

ਅਨਵਰ ਜ਼ਾਹਿਦ

ਅਨਵਰ ਜ਼ਾਹਿਦ

ਅਨਵਰ ਜ਼ਾਹਿਦ ਲਾਹੌਰ ਦੇ ਵਾਸੀ ਪੰਜਾਬੀ ਸ਼ਾਇਰ ਹਨ ਜੋ ਕੰਮ ਕਾਰ ਤੇ ਵਕਾਲਤ ਦਾ ਕਰਦੇ ਨੇਂ, ਪਰ ਅੰਦਰੋਂ ਪੂਰੇ ਪੱਕੇ ਸ਼ਾਇਰ ਨੇਂ। ਅਨਵਰ ਜ਼ਾਹਿਦ ਦੀ ਸ਼ਾਇਰੀ ਡੂੰਘੇ ਪੈਂਡਿਆਂ ਦੀ ਸ਼ਾਇਰੀ ਏ। ਅਜੋਕੀ ਪੰਜਾਬੀ ਸ਼ਾਇਰੀ ਵਿਚ ਉਨ੍ਹਾਂ ਦਾ ਹੋਣਾ ਪੰਜਾਬੀ ਸਾਹਿਤ ਵਾਸਤੇ ਭਾਗ ਦੀ ਗੱਲ ਏ।

ਅਨਵਰ ਜ਼ਾਹਿਦ ਕਵਿਤਾ

ਨਜ਼ਮਾਂ