ਆਰਿਫ਼ ਅਬਦਾਲਮਤੀਨ
1923 – 2001

ਆਰਿਫ਼ ਅਬਦਾਲਮਤੀਨ

ਆਰਿਫ਼ ਅਬਦਾਲਮਤੀਨ

ਆਰਿਫ਼ ਅਬਦਾਲਮਤੀਨ ਉਰਦੂ ਪੰਜਾਬੀ ਦੇ ਮਸ਼ਹੂਰ ਸ਼ਾਇਰ ਸਨ, ਆਪ ਦਾ ਅਸਲ ਨਾਮ ਅਬਦਾਲਮਤੀਨ ਤੇ ਆਰਿਫ਼ ਤਖ਼ੱਲਸ ਸੀ। ਆਪ ਦਾ ਜਨਮ ਕੂਚਾ ਵਕੀਲਾਂ, ਕੜਾ ਜਮੀਲ ਸਿੰਘ, ਅੰਮ੍ਰਿਤਸਰ ਚ ਹੋਇਆ ਤੇ ਵੰਡ ਤੋਂ ਬਾਅਦ ਲਾਹੌਰ ਆ ਕੇ ਵੱਸ ਗਏ। ਲਾਹੌਰ ਤੋਂ ਹੀ ਆਲਾ ਤਾਲੀਮ ਹਾਸਲ ਕੀਤੀ ਤੇ ਐਮ ਏ ਓ ਕਾਲਜ ਤੋਂ ਅਸਿਸਟੈਂਟ ਪ੍ਰੋਫ਼ੈਸਰ ਦੇ ਤੌਰ ਤੇ ਰੀਟਾਇੜ ਹੋਏ।

ਆਰਿਫ਼ ਅਬਦਾਲਮਤੀਨ ਕਵਿਤਾ

ਗ਼ਜ਼ਲਾਂ