ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ

ਉਦੋਸਾਹੈ ਕਿਆ ਨੀਸਾਨੀ ਤੋਟਿ ਨ ਆਵੈ ਅੰਨੀ
ਉਦੋਸੀਅ ਘਰੇ ਹੀ ਵੁਠੀ ਕੁੜਿਈ ਰੰਨੀ ਧੰਮੀ
ਸਤੀ ਰੰਨੀ ਘਰੇ ਸਿਆਪਾ ਰੋਵਨਿ ਕੂੜੀ ਕੰਮੀ
ਜੋ ਲੇਵੈ ਸੋ ਦੇਵੈ ਨਾਹੀ ਖਟੇ ਦੰਮ ਸਹੰਮੀ

Reference: Aakhya Baba Nanak Ne; Editor Shafqat Tanvir Mirza

ਉਲਥਾ

What are the signs of a prosperous person? His stores of food never run out. Prosperity dwells in his home, with the sounds of girls and women. All the women of his home shout and cry over useless things. Whatever he takes, he does not give back.
Seeking to earn more and more, he is troubled and uneasy.

ਉਲਥਾ: S. S. Khalsa

See this page in  Roman  or  شاہ مُکھی

ਗੁਰੂ ਨਾਨਕ ਦੀ ਹੋਰ ਕਵਿਤਾ