ਸੱਸੀ ਪੰਨੂੰ

ਅਣ ਪਾਣੀ ਨਾ ਰਚਵੀ

ਅਣ ਪਾਣੀ ਨਾ ਰਚਵੀ, ਕੀਤੀ ਦਰਦ ਹਲਾਕ
ਘੱਟ ਮਿਲਿਆ ਰੂਹ ਚਲਿਆ, ਦੇ ਕੇ ਬੂਹੇ ਤਾਕ
ਮਰਦੀ ਕੀਤਾ ਹਾ ਹੜ੍ਹ, ਆਈੜਿਆਂ ਨੂੰ ਆਖ
ਗੋਰ ਉਥਾਈਂ ਕਿਰਿਆ ਹੈ, ਮੱਤ ਖੜੀਵ ਕਿਥਾਈਵਂ ਚਾਕ