ਸੱਸੀ ਪੰਨੂੰ

ਜੂਹੀਂ ਚੁਗਣ ਨਾ ਪਖਨੋਂ

ਜੂਹੀਂ ਚੁਗਣ ਨਾ ਪਖਨੋਂ, ਮਿਰਗਾਂ ਪਿਆ ਵਿਜੋਗ
ਥਾਣਾ ਹੋਇਆ ਇਸ਼ਕ ਦਾ, ਬਾਬ ਅਸਾਂ ਕੀ ਹੋਗ
ਇਸ਼ਕ ਕ੍ਰੇਸੀ ਤਾਖਤਾਂ, ਵਣ ਤਿੰਨ ਧਾਏ ਰੋਗ
ਘੁਣ ਮੋਈ ਗ਼ਮ ਯਾਰ ਦਾ, ਘੱਤ ਥਲਾਂ ਵਿਚ ਸੋਗ