ਸੱਸੀ ਪੰਨੂੰ

ਬਿੱਕਰ ਵਾਲਾਂ ਆਨ ਕੇ

ਬਿੱਕਰ ਵਾਲਾਂ ਆਨ ਕੇ, ਕੀਤੀ ਗੋਰ ਤਿਆਰ
ਹੋਇਆ ਹੁਕਮ ਮਲਾਈਕਾਂ, ਪੇਕਾ ਕੋਇ ਅਸਵਾਰ
ਲਸ਼ਕਰੀਆਂ ਦਾ ਰੂਪ ਕਰ, ਲਾਹੋ ਜ਼ਨਾਜ਼ੇ ਭਾਰ
ਸੱਸੀ ਸੜਦੀ ਸਕਦੀ, ਗੋਰ ਮਲਾਈਵ ਯਾਰ