ਸੱਸੀ ਪੰਨੂੰ

ਕੀਤੀ ਦਫ਼ਨ ਮਲਾਈਕਾਂ

ਕੀਤੀ ਦਫ਼ਨ ਮਲਾਈਕਾਂ, ਕਰ ਆਦਮੀਆਂ ਦਾ ਵੇਸ
ਨਾ ਮਾਪੇ ਨਾ ਪੀਇੜੇ, ਨਾ ਵਤਨ ਨਾ ਦੇਸ
ਰੋਵਸ ਕੁ ਬਾਝ ਮਲਾਈਕਾਂ, ਹੂਰਾਂ ਬਿਨ ਪੱਟੀਸ
ਕੀਤਾ ਬਾਛ ਵਿੰਨ੍ਹ ਸ਼੍ਰੀ, ਪਿੱਛੇ ਕਾਲ਼ਾ ਵੇਸ