ਨਾ ਕਰ ਹੋਰ ਇਲਾਜ ਤਬੀਬਾ

ਨਾ ਕਰ ਹੋਰ ਇਲਾਜ ਤਬੀਬਾ, ਮੈਨੂੰ ਫ਼ਰਕ ਨਹੀਂ ਇੱਕ ਤਿਲ਼ ਦਾ
ਦਾਰੂ ਸੇਕ ਲੱਗੇ ਜਲ ਜਾਏ, ਜਦ ਭੜਕ ਉਠੇ ਦੁੱਖ ਦਿਲ ਦਾ
ਮਾਏ ਮਗਰ ਹਰ ਵੱਲ ਇਸ਼ਕ ਦਾ, ਮੈਨੂੰ ਪਲਕ ਟਕਾਵ ਨਾ ਮੁੱਲ ਦਾ
ਹਾਸ਼ਿਮ ਸ਼ੌਕ ਬਤੇਰਾ ਦਲ ਨੂੰ, ਪਰ ਹਰਗਿਜ਼ ਰਿਜ਼ਕ ਨਾ ਹਿਲ਼ ਦਾ