ਇਮਰਾਨ ਸਲੀਮ
1958 –

ਇਮਰਾਨ ਸਲੀਮ

ਇਮਰਾਨ ਸਲੀਮ

ਪੰਜਾਬੀ ਸ਼ਾਇਰ ਮੁਹੰਮਦ ਇਮਰਾਨ ਕਲਮੀ ਦੁਨੀਆ ਵਿਚ ਇਮਰਾਨ ਸਲੀਮ ਕਰਕੇ ਜਾਣੇ ਜਾਂਦੇ ਨੇਂ। ਆਪ ਦੀਆਂ ਹੱਲੇ ਤੀਕਰ ਪੰਜਾਬੀ ਦੀਆਂ ਤਿੰਨ ਕਿਤਾਬਾਂ ਪਾਗਲ ਪੰਛੀ ਸੋਚਾਂ ਦੇ, ਸੀਨੇ ਅੰਦਰ ਸ਼ੋਰ ਪਿਆ, ਤੇ ਇਕ ਜੁਗਨੂੰ ਦੀ ਰੌਸ਼ਨੀ ਦੇ ਸਿਰਨਾਵੀਆਂ ਹੇਠ ਛੁਪ ਚੁੱਕੀਆਂ ਨੇਂ

ਇਮਰਾਨ ਸਲੀਮ ਕਵਿਤਾ

ਗ਼ਜ਼ਲਾਂ