ਫੁੱਲਾਂ ਨੂੰ ਕੋਈ ਕੰਡੇ ਆਖੇ ਕੰਡਿਆਂ ਨੂੰ ਕੋਈ ਫੁੱਲ

ਫੁੱਲਾਂ ਨੂੰ ਕੋਈ ਕੰਡੇ ਆਖੇ ਕੰਡਿਆਂ ਨੂੰ ਕੋਈ ਫੁੱਲ
ਤੈਨੂੰ ਰੱਬ ਨੇ ਅੱਖਾਂ ਦਿੱਤੀਆਂ ਬੰਦਿਆਂ ਪਿਛੇ ਨਾ ਭੁੱਲ

ਵੱਡਾ ਉਹ ਏ ਵੱਡੀਆਂ ਵਾਲੀਆਂ ਗੱਲਾਂ ਕਰਦਾ ਦੱਸੇ
ਵੱਡਾ ਉਹ ਨਹੀਂ ਜਿਹੜਾ ਅਪਣਾ ਡਹਡ ਹੀ ਭਰਦਾ ਦੱਸੇ

ਤਾਰੂ ਉਹ ਏ ਲਹਿਰਾਂ ਦੇ ਵਿਚ ਸੀਧਾ ਤੁਰਦਾ ਦੱਸੇ
ਸੂਰਜ ਚੰਨ ਤੁਸੀਂ ਉਨਹੋਂ ਆਖੋ ਚੜਦਿਓਂ ਚੜਦਾ ਦੱਸੇ

ਬੋਹੜ ਦੇ ਥੱਲੇ ਅੰਧੀਆਂ ਨੂੰ ਵੀ ਸਾਇਆ ਬੋਹੜ ਦਾ ਦੱਸੇ
ਰੱਬ ਦੀ ਮੰਨ ਕੇ ਫ਼ਿਰ ਵੀ ਬਣਦਾ ਬਖਾ ਮਰਦਾ ਦੱਸੇ

ਚੋਰ ਹਮੇਸ਼ਾ ਚੋਰੀ ਕਰਦੇ ਤੇ ਜਾਂਦੇ ਦੂਜੇ ਪਿੰਡ
ਸਾਡਾ ਚੋਰ ਤੇ ਆਪਣੇ ਘਰ ਦੀ ਚੋਰੀ ਕਰਦਾ ਦੱਸੇ

ਹਵਾਲਾ: ਇਸ ਢਬ ਸੇ, ਸ਼ਰੀਫ਼ ਖ਼ਾਲਿਦ; ਸਫ਼ਾ 151 ( ਹਵਾਲਾ ਵੇਖੋ )