ਨੁਜ਼ਹਤ ਅੱਬਾਸ

ਨੁਜ਼ਹਤ ਅੱਬਾਸ

ਨੁਜ਼ਹਤ ਅੱਬਾਸ

ਨੁਜ਼ਹਤ ਅੱਬਾਸ ਦਾ ਤਾਅਲੁੱਕ ਫ਼ੈਸਲਾਬਾਦ ਪੰਜਾਬ ਪਾਕਿਸਤਾਨ ਤੋਂ ਹੈ ਤੇ ਅੱਜ ਕੱਲ੍ਹ ਟੋਰੰਟੋ ਕੈਨੇਡਾ ਵਿਚ ਰਿਹਾਇਸ਼ ਪਜ਼ੀਰ ਨੇਂ। ਇਕ ਸ਼ਾਇਰ ਹੋਵਣ ਦੇ ਨਾਲ਼ ਨਾਲ਼ ਗੁਲੂਕਾਰ ਤੇ ਲਖੀਕ ਵੀ ਹਨ। ਇੰਜ ਤੇ ਉਰਦੂ ਤੇ ਪੰਜਾਬੀ ਦੋਵੇਂ ਹੀ ਅਦਬੀ ਇਜ਼ਹਾਰ ਦਾ ਜ਼ਰੀਆ ਨੇਂ ਪਰ ਆਪਣੀ ਮਾਂ ਬੋਲੀ ਪੰਜਾਬੀ ਨਾਲ਼ ਵਧੇਰਾ ਪਿਆਰ ਕਰਦੇ ਨੇਂ। ਚੂੰਕਿ ਆਪ ਨੇ ਆਲਾ ਤਾਲੀਮ ਸ੍ਵੇਤ ਯੂਨੀਅਨ ਤੋਂ ਹਾਸਲ ਕੀਤੀ ਤੇ ਪਾਕਿਸਤਾਨ ਵਿਚ ਵਾਪਜ਼ ਆ ਕੇ ਮਜ਼ਦੂਰਾਂ ਤੇ ਨਿਚਲੇ ਤਬਕੇ ਵਾਸਤੇ ਆਵਾਜ਼ ਵੀ ਉਠਾਂਦੇ ਰਹੇ ਤੇ ਆਪ ਦੀ ਸ਼ਾਇਰੀ ਵਿਚ ਖੱਬੇ ਬਾਜ਼ੂ ਦੇ ਖ਼ਿਆਲਾਤ ਦਾ ਬਹੁਤ ਅਸਰ ਹੈ।

ਨੁਜ਼ਹਤ ਅੱਬਾਸ ਕਵਿਤਾ

ਨਜ਼ਮਾਂ