ਡਰ ਏ ਮੈਨੂੰ
ਐਂਵੇਂ ਈ ਕਿਦਰੇ
ਖਣਿਜ ਨਾਂ ਜਾਵਾਂ
ਰੰਗੀਨੀਆਂ ਦੇ ਵਿਚ
ਰਜਿ ਨਾਂ ਜਾਵਾਂ
ਲੌ ਕੀਤੇ ਬਿਨਾ ਈ
ਬੁਝ ਨਾ ਜਾਵਾਂ
ਡਰ ਏ ਮੈਨੂੰ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 66 ( ਹਵਾਲਾ ਵੇਖੋ )