ਤਾਜ ਮਹਿਲ ਉਸਾਰਨਾ
ਵੱਸ ਨਈਂ ਮੇਰਾ
ਬੱਸ ਇਨ੍ਹਾਂ ਡੰਗੇ ਸਿੱਧੇ ਅੱਖਰਾਂ ਨੂੰ
ਤਾਜ ਮਹਿਲ ਸਮਝੀਂ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 77 ( ਹਵਾਲਾ ਵੇਖੋ )