ਉਦ ਕੋਠੇ ਉਤੋਂ ਕਾਂਵਾਂ ਵੇ
ਮਾਹੀ ਮੇਰਾ ਦੂਰ ਵਸਦਾ
ਕਿਵੇਂ ਕੋਲ਼ ਬੁਲਾਵਾਂ ਵੇ
۔۔۔
ਕੋਈ ਉੱਡਦਾ ਕਾਂ ਜਾਂਦਾ
ਤੇਰਾ ਹਰ ਬੋਲ ਸੋਹਣੀਏ
ਮੇਰੇ ਮਨ ਨੂੰ ਭਾ ਜਾਂਦਾ
۔۔۔
ਕੋਇਲ ਪਿੱਪਲ ਤੇ ਪਈ ਗਾਵੈ
ਉਹਦੀ ਕੋਕੋ ਵਿਚੋਂ
ਮੈਨੂੰ ਤੇਰੀ ਅਵਾਜ਼ ਆਵਯੇ
۔۔۔
ਕੋਇਲ ਪਿੱਪਲ ਤੇ ਪਈ ਗਾਵੈ
ਢੋਲ ਮੇਰੇ ਜਾ ਆਖੋਵ
ਵਾਪਸ ਵਤਨਾਂ ਮੁੜ ਆਵਯੇ

ਹਵਾਲਾ: ਸ਼ਬੀਨਾ ਸਹਿਰ, ਸ਼ਫ਼ਕਤ ਅਹਿਮਦ ਇਵਾਨ; ਸਫ਼ਾ 60 ( ਹਵਾਲਾ ਵੇਖੋ )