ਬਰਖ਼ੇ ਅਗਨ-ਏ-ਦਿਖਾਵੇ ਪਾਣੀ

ਬਰਖ਼ੇ ਅਗਨ-ਏ-ਦਿਖਾਵੇ ਪਾਣੀ
ਰੋਂਦੀਆਂ ਰੈਣ-ਏ- ਵਹਾਨੀ
ਤਾਂ ਮੈਂ ਸਾਰ ਵਿਛੋੜੇ ਦੀ ਜਾਣੀ

ਮੈਂ ਬਿਰਹੁ ਖੜੀ ਰਜਾ ਨਿਆਂ
ਮੈਂ ਸਾਰ ਵਿਛੋੜੇ ਦੀ ਜਾਣੀਆਂ

ਮੇਰੇ ਅੰਦਰ-ਏ-ਜਲਣ-ਏ-ਅੰਗੀਠੀਆਂ
ਉਹ ਜੁਲਦੀਆਂ ਕੁਨੀਨ ਡਿੱਠੀਆਂ
ਮੈਂ ਦਰਦ ਦਿਵਾਨੇ ਲੌ ੱਠਿਆਂ
ਮੈਂ ਪ੍ਰੇਮ ਬਿੱਛੂ ਹੈ ਝੂਠੀਆਂ(ਕੋਠਿਆਂ)

ਸਾਨੂੰ ਪੈਰ ਬਤਾਈ ਵਾਟੜੀ
ਅਸਾਂ ਲੰਘੀ ਆਓਘਟ-ਏ-ਘਾਟੜੀ
ਸ਼ੇਖ਼ ਸ਼ਰਫ਼ ਸਹੁ ਅੰਤਰ ਪਾਇਆ
ਕਰ ਕਰਮ ਦਿੱਦਾ ਰੁ ਦਿਖਾਇਆ