ਸ਼ਾਹ ਸ਼ਰਫ਼
1640 – 1724

ਸ਼ਾਹ ਸ਼ਰਫ਼

ਸ਼ਾਹ ਸ਼ਰਫ਼

ਸ਼ਾਹ ਸ਼ਰਫ਼ ਪੰਜਾਬੀ ਦੇ ਮਸ਼ਹੂਰ ਸੂਫ਼ੀ ਸ਼ਾਇਰਾਂ ਵਿਚੋਂ ਨੇਂ। ਆਪ ਦਾ ਤਾਅਲੁੱਕ ਬਟਾਲਾ ਜ਼ਿਲ੍ਹਾ ਗਰਦਾਸਪੁਰ ਤੋਂ ਸੀ ਤੇ ਆਪ ਦੀ ਸ਼ਾਇਰੀ ਕਾਫ਼ੀਆਂ ਦੋ ਹੜੀਆਂ ਦੀ ਸ਼ਕਲ ਵਿਚ ਹੈ। ਕਿਹਾ ਜਾਂਦਾ ਹੈ ਕਿ ਸ਼ਾਹ ਸ਼ਰਫ਼ ਦੀ ਸ਼ਾਇਰੀ ਤੋਂ ਬਾਬਾ ਬੁਲ੍ਹੇ ਸ਼ਾਹ ਕਾਫ਼ੀ ਮੁਤਾਸਿਰ ਸਨ। ਆਪ ਦੀ ਜ਼ਿਆਦਾ ਤਰ ਸ਼ਾਇਰੀ ਸੂਫ਼ੀਆਨਾ ਤਰਜ਼ ਦੀ ਸ਼ਾਇਰੀ ਹੈ।

ਸ਼ਾਹ ਸ਼ਰਫ਼ ਕਵਿਤਾ

ਕਾਫ਼ੀਆਂ