ਖੋਜ

ਹੋਰੀ ਮੈਂ ਕਿਸੇ ਖੀਲੋਂ ਰੁੱਤ ਬਸੰਤ

ਹੋਰੀ ਮੈਂ ਕਿਸੇ ਖੀਲੋਂ ਰੁੱਤ ਬਸੰਤ ਮੈਂ ਪਾਵੁਣਗੀ ਸਾਜਨ ਕਰੂੰ ਅਨੰਦ ਜਬ ਕੀ ਭਈ ਬਸੰਤ ਪੰਚਮੀ ਘਰ-ਏ-ਨਾਹ-ਏ-ਹਮਾਰੋ ਅਪਨੋ ਕੰਤ ਅਉਧ ਬੀਤੀ ਪਿਆ ਅਜਹੋਂ ਨ ਆਏ ਹੂ ਖਰੀ ਨਹਾ ਰੂੰ ਪਿਆ ਪੰਥ ਖ਼ਾਨ ਪਾਨ ਮੋਹ-ਏ-ਕੱਛੂ ਨਿਭਾਵੇ ਚਿੱਤ ਫਸੀਵ ਮੋਹ-ਏ-ਪ੍ਰੇਮ ਫੰਧ-ਏ- ਸ਼ਾਹੁ ਸ਼ਰਫ਼ ਪਿਆ ਪਿਆਰੇ ਬਾਝਹੁ ਜੈਸੇ ਚਕੋਰ ਹੈ ਬਣ ਚੰਦੁ

See this page in:   Roman    ਗੁਰਮੁਖੀ    شاہ مُکھی
ਸ਼ਾਹ ਸ਼ਰਫ਼ Picture

ਸ਼ਾਹ ਸ਼ਰਫ਼ ਪੰਜਾਬੀ ਦੇ ਮਸ਼ਹੂਰ ਸੂਫ਼ੀ ਸ਼ਾਇਰਾਂ ਵਿਚੋਂ ਨੇਂ। ਆਪ ਦਾ ਤਾਅਲੁੱਕ ਬਟਾਲਾ ਜ਼ਿਲ੍ਹਾ ਗਰ...

ਸ਼ਾਹ ਸ਼ਰਫ਼ ਦੀ ਹੋਰ ਕਵਿਤਾ