ਹੁਨੜਂ ਜੇ ਪੁੱਛ ਤੇ, ਪੁੱਛਿਆਂ ਦੱਸਿਆਂ ਕੀ ਲਭਨੜਾਂ
ਉਮਰ ਹੋਈ ਜੇ ਭਾਰ ਤੇ ਭਾਰ ਈ ਚਾਉਂਦੇ ਆਂ
ਤੂੰ ਜਿਊਂਦਾ ਰਹਿ, ਜਿਉਂਦਿਆਂ ਦੇ ਹੁੰਦੇ ਸੁਣਦੇ
ਅੱਜ ਇਸੀ ਅਪਨੜੀਂ ਲਾਸ਼ ਤੇ ਫੁੱਲ ਪਏ ਪਾਉਂਦੇ ਆਂ