ਤੂੰ ਤੇ ਮੇਰੇ ਸਬਰਾਂ ਦਾ
ਕੁਝ ਵੀ ਨਾ ਪਾਇਆ ਮਿਲ ਸਜਨੜਾਂ
ਤੇ ਗਈਓਂ ਭੁੱਲ ਕਜਨੜਾਂ

ਤੂੰ ਸਿਰ ਮੇਰੀ ਸੱਧਰਾਂ ਦਾ
ਇਹ ਦੁੱਖ ਮੇਰਾ ਮੈਨੂੰ ਈ ਪਤਾ
ਯਾਦਾਂ ਪਾ ਹਨੇਰੀ ਘੌਲ਼ੀ

ਮਿੱਟੀ ਦੇ ਬਨੜਾ ਕੇ ਫੁੱਲ ਸਜਨੜਾਂ
ਤੇ ਗਈਵ ਭੁੱਲ ਰਖਨੜਾਂ
ਤੇ ਮੀਂਹ ਸਾਨੂੰ ਹੌਲੀ ਹੌਲੀ
ਦੂਰ ਤੇਰੇ ਕੋਲੋਂ ਲੈ ਗਿਆ ਵਹਾ

ਤੂੰ ਕਦੇ ਕੁਝ ਸੋਚਦਾ ਜੋ ਨਈਂ
ਅਸੀ ਕਿਵੇਂ ਕਿਵੇਂ ਗਏ ਰੁਲ਼ ਸਜਨੜਾਂ
ਤੇ ਗਈਓਂ ਭੁੱਲ ਤਕਨੜਾਂ
ਤੂੰ ਮੁੜ ਕਦੇ ਜੋ ਵੇਖਦਾ ਜੋ ਨਈਂ

ਜੋ ਸਲੋਕ ਤੇਰਾ ਜਾਨੜ ਦਾ ਖ਼ੁਦਾ