ਹੀਰ ਵਾਰਿਸ ਸ਼ਾਹ

ਜਿਹੀ ਨਿਯਤ ਹਈ ਤਹੀ ਮੁਰਾਦ ਮਿਲਿਆ

ਜਿਹੀ ਨਿਯਤ ਹਈ ਤਹੀ ਮੁਰਾਦ ਮਿਲਿਆ
ਘਿਰੀ ਛਾਈ ਸਿਰ ਪਾਵਣਾ ਹੈਂ

ਫਿਰੇਂ ਮੰਗਦਾ ਭੌਂਕਦਾ ਖ਼ਾਰ ਹੁੰਦਾ
ਲੱਖ ਦੁੱਗ਼ੇ ਪਖੰਡ ਕਮਾਵਨਾ ਹੈਂ

ਸਾਨੂੰ ਰੱਬ ਨੇ ਦੁੱਧ ਤੇ ਦਹੀਂ ਦਿੱਤਾ
ਹੱਛਾ ਖਾਵਣਾ ਅਤੇ ਹਿੰਡ ਓਨਾ ਹੈਂ

ਸੋਇਨਾਂ ਰੁਪੜਾ ਪਹਿਨ ਕੇ ਅਸੀਂ ਬਹੀਏ
ਵਾਰਿਸ ਸ਼ਾਹ ਤੋਂ ਜੀਵ ਭਰਮਾ ਵਿੰਨ੍ਹ ਹੈਂ