ਅਬਦੁਲ ਕਰੀਮ ਕੁਦਸੀ
1946 –

ਅਬਦੁਲ ਕਰੀਮ ਕੁਦਸੀ

ਅਬਦੁਲ ਕਰੀਮ ਕੁਦਸੀ

ਅਬਦੁਲ ਕਰੀਮ ਕੁਦਸੀ ਨਾਰੰਗ ਮੰਡੀ ਈਜ਼ਲਾ ਸ਼ੇਖ਼ੁ ਪੁਰਾ ਦੇ ਵਸਨੀਕ ਨੇਂ ਤੇ ਪੰਜਾਬੀ ਗੀਤ ਲਿਖਦੇ ਤੇ ਸ਼ਾਇਰੀ ਕਰਦੇ ਨੇਂ। ਉਨ੍ਹਾਂ ਦੇ ਲਿਖੇ ਪੰਜਾਬੀ ਗੀਤ ਢੇਰ ਮਕਬੂਲ ਹੋਏ ਨੇਂ। ਉਨ੍ਹਾਂ ਦੀਆਂ ਪੰਜਾਬੀ ਸ਼ਾਇਰੀ ਦੀਆਂ ਪੰਜ ਕਿਤਾਬਾਂ ਛਾਪੇ ਚੜ੍ਹੀਆਂ ਨੇਂ।

ਅਬਦੁਲ ਕਰੀਮ ਕੁਦਸੀ ਕਵਿਤਾ

ਗ਼ਜ਼ਲਾਂ

ਨਜ਼ਮਾਂ