ਗ਼ੁਲਾਮੀ

ਦੋ ਡੰਗਾਂ ਦੀ
ਰੋਟੀ ਬਦਲੇ
ਖ਼ਾਬ,ਸੋਚਾਂ
ਜ਼ਮੀਰ ਗਿਰਵੀ ਨੇਂ