ਅਲੀਮ ਸ਼ਕੀਲ

ਅਲੀਮ ਸ਼ਕੀਲ

ਅਲੀਮ ਸ਼ਕੀਲ

ਅਲੀਮ ਸ਼ਕੀਲ ਕਸੂਰ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਪੇਸ਼ੇ ਦੇ ਲਿਹਾਜ਼ ਨਾਲ਼ ਇਕ ਸਹਾਫ਼ੀ ਨੇਂ ਤੇ ਪੰਜਾਬੀ ਜ਼ਬਾਨ ਦੇ ਵਾਧੇ ਲਈ ਕੰਮ ਕਰਦੇ ਨੇਂ। ਫ਼ੂਕ ਪੰਜਾਬ ਤੇ ਚਾੜ੍ਹਿਆ ਗਿਆ ਕਲਾਮ ਆਪ ਦੀ ਲਿਖਤ "ਜਾਗਣ ਸਾਡੇ ਨੈਣ" ਤੋਂ ਚੁਣਿਆ ਗਿਆ ਹੈ।

ਅਲੀਮ ਸ਼ਕੀਲ ਕਵਿਤਾ

ਗ਼ਜ਼ਲਾਂ

ਨਜ਼ਮਾਂ