ਜੀਵਨ ਮੌਤ ਉਡੀਕ

ਕਦ ਆਵੇਗਾ?
ਰੱਬ ਕਰੀਮਾ
ਫੂਕਣ ਸੂਰ
ਇਸਰਾਫ਼ੀਲ(ਅਲੈ.)
ਦੁਨੀਆ ਡਾਢੀ
ਅੱਥਰੀ ਹੋਈ