ਮੇਰੇ ਘਰ ਆਵੇ ਕੁੰਨਣ

ਮੇਰੇ ਘਰ ਆਵੇ ਕੁੰਨਣ
ਰੋਂਦਾ ਚੁੱਪ ਕਰਾਵੇ ਕੌਣ

ਇਥੇ ਸੜਕਾਂ ਫੱਟੜ ਨੇਂ
ਮੇਰੇ ਦਰਦ ਵੰਡਾਵੇ ਕੌਣ

ਸਾਕੀ ਅੱਖਾਂ ਮੇਟ ਗਿਆ
ਮੈਨੂੰ ਜਾਮ ਪਿਆਵੇ ਕੌਣ

ਕੰਢੇ ਜਿੰਦਰਾ ਵਜਾ ਏ
ਮੇਰਾ ਦਰ ਖੜਕਾਵੇ ਕੌਣ

ਮੈਂ ਆਂ ਪਹਿਲ ਅਲੀਮਮ
ਜੌੜੇ ਵਿਚ ਸਜਾਵੇ ਕੌਣ