ਸ਼ਾਮਾਂ ਵੇਲੇ ਯਾਦ ਆਉਂਦਾ ਏ ਆਪਣੇ ਘਾਰ ਦਾ ਬੂਹਾ

ਸ਼ਾਮਾਂ ਵੇਲੇ ਯਾਦ ਆਉਂਦਾ ਏ ਆਪਣੇ ਘਾਰ ਦਾ ਬੂਹਾ
ਖ਼ਾਬਾਂ ਦੇ ਵਿਚ ਹਨ ਤੇ ਸਾਨੂੰ ਵਾਜਾਂ ਮਾਰਦਾ ਬੂਹਾ

ਆਪਣੀ ਯਾਰੀ ਨਾਲ਼ ਫ਼ਕੀਰਾਂ ਜਿਹੜੇ ਮਾਲਿਕ ਦਿਲ ਦੇ
ਅੱਜ ਤਾਈਂ ਜਾ ਕੇ ਤੱਕਿਆ ਨਹੀਂ ਹੈ ਕਈਂ ਜ਼ਰਦਾਰ ਦਾ ਬੂਹਾ

ਬੇਪਰਵਾਹੀ ਨਾਲ਼ ਅਸਾਡੇ ਭਾਵੇਂ ਵਰਤੋ ਜਿਨੀ
ਜੀਂਦੇ ਜੀ ਤੇ ਛੱਡ ਨਹੀਂ ਸਕਦੇ ਇਹ ਸਰਕਾਰ ਦਾ ਬੂਹਾ

ਦਿਲ ਦੀ ਸੁਧਰ ਫੜ ਕੇ ਉਂਗਲੀ ਲਏ ਜਏ ਸਾਨੂੰ ਓਥੇ
ਪਲਕਾਂ ਦੇ ਨਾਲ਼ ਚਮੀਏ ਜਾ ਇਸ ਮਨਠਾਰ ਦਾ ਬੂਹਾ

ਅਮਲੋਂ ਖ਼ਾਲੀ ਸੋਚ ਸਿਕੰਦਰਾ ਤੂੰ ਐਂ ਕਿਹੜੀ ਗਿਣਤੀ
ਵਣ ਸੋਨੇ ਮਿਲੀ ਬੈਠੇ ਸੋਹਣੇ ਯਾਰ ਦਾ ਬੂਹਾ