ਅਲਤਾਫ਼ ਬੋਸਾਲ

ਅਲਤਾਫ਼ ਬੋਸਾਲ

ਅਲਤਾਫ਼ ਬੋਸਾਲ

ਅਲਤਾਫ਼ ਸਿਕੰਦਰ ਬੋਸਾਲ ਨਵੇਂ ਸ਼ਿਅਰੀ ਰੇਤ ਦੇ ਸ਼ਾਇਰ ਨੇਂ ਤੇ ਇਨ੍ਹਾਂ ਦੀ ਬਹੁਤੀ ਸ਼ਾਇਰੀ ਗ਼ਜ਼ਲ ਦੀ ਸਿਨਫ਼ ਨੂੰ ਵਰਤਦੀ ਨਜ਼ਰ ਆਉਂਦੀ ਏ। ਆਪ ਦੀ ਸ਼ਾਇਰੀ ਦਾ ਇਕ ਉਚੇਚਾ ਮਾਹੌਲ ਏ ਜਿਹੜਾ ਸ਼ੋਖ਼ ਪੁੰਨ ਤੇ ਬਾਂਕਪਣ ਦਾ ਮਜ਼ਹਰ ਏ ਤੇ ਦੋ ਆਸ਼ਿਕਾਂ ਦੇ ਦਰਮਿਆਨ ਹੋਵਣ ਆਲੀ ਗੱਲਬਾਤ ਦੱਸਦਾ ਏ।

ਅਲਤਾਫ਼ ਬੋਸਾਲ ਕਵਿਤਾ

ਗ਼ਜ਼ਲਾਂ