ਛੱਜ ਚ ਛੰਡਾ ਦਈਏ

ਛੱਜ ਚ ਛੰਡਾ ਦਈਏ
ਭਰਮਾਂ ਦਾ ਦਾਣਿਆਂ ਦਾ
ਪੱਲੇ ਬੰਨ੍ਹਣ ਪੂਰਨੀ
ਪਿੰਡ ਦੇ ਚੌਰਾਹੇ ਵਿਚ
ਭੱਠੀ ਤਪ ਗਈ ਏ
ਪੀੜਾਂ ਦੇ ਪਰਾਗੇ ਵਾਂਗੂੰ
ਹੰਝੂਆਂ ਦਾ ਭਾੜਾ ਦੇ ਕੇ