ਆਓ ਕੋਈ ਐਸਾ ਈਸਾ ਲਭੀਏ

ਆਓ ਕੋਈ ਐਸਾ ਈਸਾ ਲੱਭੀਏ
ਜਿਸਦੇ ਸੱਜੇ ਖੱਬੇ ਮੂਹਡ਼ੇ
ਸੋ ਸੌ ਸੂਲੀ ਟੰਗੀ ਹੋਵੇ
ਸਾਡੇ ਪਾਪ ਤੇ ਸਾਡੀਆਂ ਪੀੜਾਂ
ਇੱਕ ਸੂਲ਼ੀ ਦੇ ਵਸੋਂ ਵੱਧ ਨੇਂ

ਹਵਾਲਾ: ਤੰਦ ਤੰਦ ਤੁਰ ਕਲਾ, ਆਜ਼ਮ ਸਮੂਰ; ਪੂਰਬ ਅਕਾਦਮੀ; ਸਫ਼ਾ 36 ( ਹਵਾਲਾ ਵੇਖੋ )