ਆਜ਼ਮ ਸਮੂਰ

ਆਜ਼ਮ ਸਮੂਰ

ਆਜ਼ਮ ਸਮੂਰ

ਆਜ਼ਮ ਸਮੂਰ ਪੇਸ਼ੇ ਦੇ ਲਿਹਾਜ਼ ਨਾਲ਼ ਇਕ ਡਾਕਟਰ ਨੇਂ- ਆਪ ਦਾ ਤਾਅਲੁੱਕ ਪੰਜਾਬ ਦੇ ਜ਼ਿਲ੍ਹਾ ਚਕਵਾਲ ਤੋਂ ਏ- ਆਪ ਨੇਂ ਆਪਣੀ ਪੰਜਾਬੀ ਸ਼ਾਇਰੀ ਰਾਹੀਂ ਇਨਸਾਨ ਦੀ ਸੱਚ ਖੋਜਣ ਦੀ ਫ਼ਿਤਰੀ ਹੱਸ ਨੂੰ ਉਭਾਰਿਆ ਏ- ਉਨ੍ਹਾਂ ਨੇਂ ਆਪਣੀ ਸ਼ਾਇਰੀ ਨੂੰ ਰਵਾਇਤੀ ਕਿਦਾਂ ਤੋਂ ਆਜ਼ਾਦ ਕਰਕੇ ਅਪਣਾ ਰਾਹ ਆਪ ਲਬੱਹਿਆ-

ਆਜ਼ਮ ਸਮੂਰ ਕਵਿਤਾ

ਨਜ਼ਮਾਂ