ਜੀਵਨ ਦੀ ਬਿਰੰਗੀ

ਵਾਅਦਾ ਕਰਕੇ ਜੀਵਨ ਭਰਦਾ
ਸਾਥ ਨਹੀਂ ਦਿੰਦੇ ਸੰਗੀ
ਫੜ ਕੇ ਬਾਂਹ ਛੱਡ ਜਾਵਣ ਵਾਲੀ ਗੱਲ ਤੇ ਨਹੀਂ ਨਾ ਚੰਗੀ
ਕੇਰਦੀ ਰਹੋ ਹੰਝੂ, ਆਖੀਏ
ਕੰਧ ਤੇ ਮੂਰਤ ਟੰਗੀ
ਤੱਕਦੀ ਰਹੋ ਬੀਹ ਹੈ ਕਿਸੀ
ਜੀਵਨ ਦੀ ਬਿਰੰਗੀ