ਬੀਹ ਜੀ

ਬੀਹ ਜੀਬੀਹ ਜੀ ਜਿਹਨਾਂ ਦਾ ਅਸਲ ਨਾਂ ਨਗ਼ਮਾਨਾ ਖ਼ੁਰਸ਼ੀਦ ਏ ਪੰਜਾਬੀ ਸ਼ਾਇਰਾ, ਸਮਾਜੀ ਕਾਰਕੁੰਨ ਤੇ ਕਾਲਮ ਨਿਗਾਰ ਹੁਣ । ਆਪ ਦਾ ਤਾਅਲੁੱਕ ਲਾਹੌਰ ਤੋਂ ਹੈ। ਅਜੇ ਤੀਕ ਆਪ ਦੀਆਂ ਤਿੰਨ ਲਿਖਤਾਂ ਛਾਪੇ ਚੜ੍ਹ ਚੁੱਕੀਆਂ ਨੇਂ। ਆਪ ਦੀ ਸ਼ਾਇਰੀ ਦਾ ਬੁਨਿਆਦੀ ਮੋਜ਼ੂਅ ਇਸ਼ਕ ਏ।

ਫ਼ੂਕ ਪੰਜਾਬ ਸਾਰੇ ਪੰਜਾਬੀਆਂ ਵਾਸਤੇ ਹੈ। ਆਪਣੇ ਹਿਸਾਬ ਨਾਲ਼ ਸਕਰਿਪਟ ਚੰਨੋ।

Roman   ਗੁਰਮੁਖੀ   شاہ مُکھی

ਕਵਿਤਾ

ਗ਼ਜ਼ਲਾ

ਨਜ਼ਮਾਂ