ਮਾਏ ਨੀ ਘਰ ਤੇਰਾ ਸਿੱਖਾਂ ਦਾ ਵੇਹੜਾ ਫੁੱਲਾਂ ਦੀ ਮਠ ਲੱਗੇ ਮੁਖੜਾ ਨੀ ਤੇਰਾ ਮਾਏ ਨੀ ਘਰ ਤੇਰਾ ਸਿੱਖਾਂ ਦਾ ਵੇਹੜਾ ਦੁੱਧ ਪਿਆ ਕੇ ਮੈਨੂੰ ਰੇੜੇ ਤੋਂ ਪਾਇਆ ਉਂਗਲ਼ੀ ਫੜਾ ਕੇ ਪਿਆਂ ਪਿਆਂ ਟੂਰ ਈਆ ਦਿੱਤਾ ਤੋਂ ਪਿਆਰ ਮੈਨੂੰ ਅਜ਼ਲੋਂ ਬਥੇਰਾ ਮਾਏ ਨੀ ਘਰ ਤੇਰਾ ਸਿੱਖਾਂ ਦਾ ਵੇਹੜਾ ਫੁੱਲਾਂ ਦੀ ਮਠ ਲੱਗੇ ਮੁਖੜਾ ਨੀ ਤੇਰਾ ਕੀਤਾ ਜਵਾਬ ਮੈਨੂੰ ਛਾਤੀ ਨਾਲ਼ ਲਾ ਕੇ ਸਹੁਰੇ ਵੀ ਟੁਰਿਆ ਹੱਥੀਂ ਵਿਆਹਿਆ ਕੇ ਲੜ ਤੋਂ ਜਦੇ ਲਾਇਆ ਉਖੜ ਬਥੇਰਾ ਮਾਏ ਨੀ ਘਰ ਤੇਰਾ ਸਿੱਖਾਂ ਦਾ ਵੇਹੜਾ ਫੁੱਲਾਂ ਦੀ ਮਠ ਲੱਗੇ ਮੁਖੜਾ ਨੀ ਤੇਰਾ