ਜੱਗ ਦਾ ਠੱਗ

ਜਿਸ ਸ਼ਜਰ ਥੀਂ ਫਲ ਫੁੱਲ ਆਵੇ ਜਾਵੇ ਜ਼ਮੀਨਯੇ
ਮਾਰ ਲਿਆ ਜਿਨ੍ਹਾਂ ਮੈਂ ਨੂੰ ਕ੍ਰਿਸ਼ੀ ਲੈ ਗਏ ਪਾਰ ਸਫ਼ੀਨੇ
ਐਬੀ ਵਿਹੜੇ ਹਰਦਮ ਮੇਲਾ ਹਰ ਦੇ ਸਾਲ ਮਹੀਨੇ

ਸਾਂਝਾਂ ਤੇਰੀਆਂ ਚੋਰਾਂ ਸ਼ੁੰਗ ਪਿਆਰ ਦੀ ਰੁੱਤ ਨਾ ਜਾਨੈਂ
ਲੁੱਟ ਕੇ ਸ਼ਗਨਾਂ ਵਾਲੇ ਵਿਹੜੇ ਬਲਦੇ ਦੀਪ ਬਝਾਵੀਂ
ਜੱਗ ਨੂੰ ਠੱਗਣਾਂ ਰੇਤੀ ਤੇਰੀ ਕਰਮ ਵੀ ਢੇਰ ਕਮੀਨੇ

ਲੁੱਟ ਗ਼ਰੀਬਾਂ ਢਿੱਡ ਤੋਂ ਭਰਿਆ ਰਹਿ ਗਏ ਓਹ ਕੁਰਲਾਂਦੇ
ਭੁੱਖ ਦੇ ਮਾਰੇ ਤੇਰੇ ਡਰ ਤੋਂ ਰਾਹਵਾਂ ਹੋਰਾਂ ਜਾਂਦੇ
ਜਿਸ ਨਿਮਾਣੇ ਗੱਲ ਤੇਰੀ ਪੁਰਤੀ ਖੱਬੀਆ ਵਿਚ ਜ਼ਮੀਨੇ

ਇੱਜ਼ਤਾਂ ਲੁੱਟ ਵਰਿਆਮ ਨਾ ਬਣ ਦੇ ਕਹਿ ਗਏ ਕਹੋਨ ਵਾਲੇ
ਓਹਨਾਂ ਕੌਂ ਭਾਏ ਸਾਂਝ ਗ਼ਰੀਬਾਂ ਤੇਰੇ ਕਾਰ ਨੇਂ ਕਾਲੇ
ਲੱਦ ਗਈਆਂ ਓ ਮਾਰਾਂ ਜਿਨ੍ਹਾਂ ਗੋਦ ਖਿਡਾਏ ਨਗੀਨੇ