ਬੜਾ ਡਾਢਾ ਜ਼ਮਾਨਾ ਹੈ
ਬੜਾ ਡਾਢਾ ਜ਼ਮਾਨਾ ਹੈ
ਮੇਰਾ ਮੁਰਸ਼ਦ ਜ਼ਮਾਨਾ ਹੈ
ਜ਼ਰਾ ਮੈਂ ਸੇਧ ਵਿਚ ਬੋਲਾਂ
ਤੋਂ ਮਨੇਗਾ, ਨਿਸ਼ਾਨਾ ਹੈ
ਵਫ਼ਾ ਦੀ ਲਾਸ਼ ਨਹੀਂ ਲੱਭੀ
ਜ਼ਨਾਜ਼ਾ ਗ਼ਾਇਬਾਨਾ ਹੈ
ਏ ਚਲਦਾ ਕਿਉਂ ਨਈਂ ਤੇਥੋਂ
ਜੇ ਤੇਰਾ ਕਾਰਖ਼ਾਨਾ ਹੈ
ਮੈਂ ਗੌਹਰ ਚਾ ਉਡਾਂਦਾ ਵਾਂ
ਕਬੂਤਰ ਤੇ ਬਹਾਨਾ ਹੈ
ਬੜਾ ਡਾਢਾ ਜ਼ਮਾਨਾ ਹੈ
ਮੇਰਾ ਮੁਰਸ਼ਦ ਜ਼ਮਾਨਾ ਹੈ
ਜ਼ਰਾ ਮੈਂ ਸੇਧ ਵਿਚ ਬੋਲਾਂ
ਤੋਂ ਮਨੇਗਾ, ਨਿਸ਼ਾਨਾ ਹੈ
ਵਫ਼ਾ ਦੀ ਲਾਸ਼ ਨਹੀਂ ਲੱਭੀ
ਜ਼ਨਾਜ਼ਾ ਗ਼ਾਇਬਾਨਾ ਹੈ
ਏ ਚਲਦਾ ਕਿਉਂ ਨਈਂ ਤੇਥੋਂ
ਜੇ ਤੇਰਾ ਕਾਰਖ਼ਾਨਾ ਹੈ
ਮੈਂ ਗੌਹਰ ਚਾ ਉਡਾਂਦਾ ਵਾਂ
ਕਬੂਤਰ ਤੇ ਬਹਾਨਾ ਹੈ