ਸੱਸੀ ਪੰਨੂੰ

ਛੋੜ ਭਰਾਵਾ ਵਗਿਆ

ਛੋੜ ਭਰਾਵਾ ਵਗਿਆ, ਹਾ ਕਰੇਂਦਾ ਹਾ
ਕਰਿਹੋਂ ਪੱਲਾ ਕੈਂ ਉਠਿਆ, ਮਾਰ ਕਾਂਬਾਂ ਦੀ ਖਾ
ਜਿਥੇ ਦੱਬੀ ਸਸਵੀ, ਆਇਆ ਜਦ ਓਤੇ ਜਾਇ
ਗੋਰ ਨਵੇਂ ਰਾਹ ਵੇਖ ਤੇ, ਪੁੱਛਣ ਲੱਗਾ ਆਇ