ਨਾਇਕ ਨੂੰ ਕਾਹਦਾ ਮਾਣ ਹੈ
ਉਸ ਦੀ ਹੋਂਦ ਤਾਂ
ਕਿਸੇ ਖਲਨਾਇਕ ਤੇ ਹੀ
ਨਿਰਭਰ ਕਰਦੀ ਹੈ
ਤੇ ਅਸੀਂ।।।
ਅਸੀਂ ਕਿਸੇ
ਵੱਡੇ ਖਲਨਾਇਕ ਦੀ
ਉਡੀਕ ਵਿਚ ਹਾਂ