ਹਰਮੀਤ ਵਿਦਿਆਰਥੀ
1968 –

ਹਰਮੀਤ ਵਿਦਿਆਰਥੀ

ਹਰਮੀਤ ਵਿਦਿਆਰਥੀ

ਹਰ ਮੀਤ ਵਿਦਿਆਰਥੀ ਫ਼ਿਰੋਜ਼ਪੁਰ ਦੀ ਜਮ ਪਲ ਨੇਂ। ਪੰਜਾਬੀ ਦੇ ਮੰਨੇ ਪਰ ਮੰਨੇ ਸ਼ਾਇਰ ਹੋਵਣ ਦੇ ਨਾਲ਼ ਨਾਲ਼ ਆਪ ਪੰਜਾਬੀ ਜ਼ਬਾਨ ਦੇ ਵਾਧੇ ਵਾਸਤੇ ਵੀ ਕੰਮ ਕਰਦੇ । ਏਸ ਕਾਰਨ ਆਪ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਰਗਰਮ ਕਾਰਕੁੰਨ ਰਹੇ ਓ। ਆਪ ਦੀ ਲਿਖਤ "ਸਮੁੰਦਰ ਬੁਲਾਉਂਦਾ ਹੈ" ਤੂੰ ਫ਼ੂਕ ਪੰਜਾਬ ਵਾਸਤੇ ਕੁਝ ਕਵਿਤਾਵਾਂ ਚੁਣਿਆ ਗਈਆਂ ਨੇਂ।

ਹਰਮੀਤ ਵਿਦਿਆਰਥੀ ਕਵਿਤਾ

ਨਜ਼ਮਾਂ