ਮਾਰਕਸਵਾਦ

ਮੰਨਿਆ
ਤੋਂ ਅਜਿਹਾ ਸੂਰਮਾ ਹੈਂ
ਜੋ ਸਾਡੀਆਂ ਅੱਖਾਂ ਚ
ਰੜਕਦਾ ਰਹਿਣਾ ਐਂ ਸਦਾ
ਪਰ
ਸਾਡੇ ਅੰਧਰਾਤੇ ਦੀ ਦਵਾ ਵੀ
ਤੋਂ ਹੀ
ਬਣਨਾ ਹੈ ਇਕ ਦਿਨ