ਰ। ਰੱਬ ਦੇ ਨਾਲ਼ ਜੋ ਸ਼ਿਰਕ ਕਰਦਾ

ਰ। ਰੱਬ ਦੇ ਨਾਲ਼ ਜੋ ਸ਼ਿਰਕ ਕਰਦਾ, ਉਹਦੀ ਕੋਈ ਇਬਾਦਤ ਕਬੂਲ ਨਾਹੀਂ
ਬਸਤਰ ਕੰਡਿਆਂ ਦੇ ਜਾ ਕੇ ਦਿਨੇ ਰਾਤੀਂ, ਬਦਨ ਦੁਨੀਆਂ ਕੁਝ ਵਸੂਲ ਨਾਹੀਂ
ਮਾਲ਼ਾ ਤਸਬੀਹਾਂ ਫੇਰੇ ਹਜ਼ਾਰ ਭਾਵੇਂ, ਨਫ਼ਾ ਉਸ ਨੂੰ ਪਹੁੰਚਣਾ ਮੂਲ ਨਾਹੀਂ
ਖ਼ੁਸ਼ ਤਬਾ ਫ਼ਿਰਦੌਸ ਵਿਚ ਜਾਏ ਸੋਈ ਜਿਹਦੇ ਮਜ਼ਹਬ ਦਾ ਸ਼ਿਰਕ ਅਸੂਲ ਨਾਹੀਂ