ਲ। ਲੱਖਾਂ ਦੋਸਤ ਝੂਠੇ ਵਿਚ ਦੁਨੀਆ

ਲ। ਲੱਖਾਂ ਦੋਸਤ ਝੂਠੇ ਵਿਚ ਦੁਨੀਆ, ਸੱਚਾ ਹੋਵੇ ਖ਼ੁਦਾਈ ਵਿਚ ਕੋਈ ਕੋਈ
ਜਾਂ ਨਿਸਾਰ ਜ਼ਬਾਨੀ ਹਜ਼ਾਰ ਬੰਦੇ, ਹੁੰਦਾ ਰਾਸਤ ਆਜ਼ਮਾਈ ਵਿਚ ਕੋਈ ਕੋਈ
ਰੂਬਰੂ ਹਮਦਰਦੀ ਜਤਾਉਣ ਬਹੁਤੇ, ਜਪੈ ਨਾਮ ਜੁਦਾਈ ਵਿਚ ਕੋਈ ਕੋਈ
ਸ਼ੀਸ਼ੇ ਦਿਲ ਛਾਹੀ ਵਾਲੇ ਆਮ ਦੇਖੇ, ਖ਼ੁਸ਼ ਤਬਾ ਸਫ਼ਾਈ ਵਿਚ ਕੋਈ ਕੋਈ