ਸ। ਸਦਕੇ ਤੇਰੀਆਂ ਬੇ ਪੁਰਵਾਈਆਂ ਤੋਂ

ਸ। ਸਦਕੇ ਤੇਰੀਆਂ ਬੇ ਪੁਰਵਾਈਆਂ ਤੋਂ, ਆਲਮੀਨ ਤੋਂ ਪਰਵਰਦਿਗਾਰ ਥਾਂ ਥਾਂ
ਖ਼ਾਕੀ ਨੂਰੀ ਨਾਰੀ ਮਖ਼ਲੂਕ ਸਾਰੀ, ਰਹੀ ਤੇਰਾ ਹੀ ਨਾਮ ਚਿਤਾਰ ਥਾਂ ਥਾਂ
ਸਭ ਗੁੱਦਾ ਦਰ ਤੇਰੇ ਤੇ ਸ਼ਾਹ ਤੋਂ ਹੀ, ਪੈਦਾ ਕਰਨ ਵਾਲਾ ਪਾਲਣਹਾਰ ਥਾਂ ਥਾਂ
ਖ਼ੁਸ਼ ਤਬਾ ਹਰ ਚੀਜ਼ ਫ਼ਨਾ ਹੋਸੀ, ਤੋਂ ਬੱਕਾ ਹਰਦਮ, ਨਮੂਦਾਰ ਥਾਂ ਥਾਂ