ਯਕ ਜਾਨ ਸੀ ਜਿਸਮ ਦੇ ਦੋ ਕਾਲਬ
ਇਕ ਉਸਤਾਦ ਦਾਮਨ ਦੂਜਾ ਹਬੀਬ ਜਾਲਬ

ਉਮਰ ਭਰ ਮਜ਼ਲੂਮਾਂ ਦੀ ਜੰਗ ਲੜੀ
ਰਹੇ ਜ਼ਾਲਮ ਦੇ ਅਤੇ ਹਮੇਸ਼ ਗ਼ਾਲਿਬ