ਮਹਿਬੂਬ ਅਲਹਸਨ

ਮਹਿਬੂਬ ਅਲਹਸਨ

ਮਹਿਬੂਬ ਅਲਹਸਨ

ਮਹਿਬੂਬ ਅਲਹਸਨ ਫ਼ੈਸਲਾਬਾਦ ਤੋਂ ਤਾਅਲੁੱਕ ਰੱਖਣ ਵਾਲੇ ਪੰਜਾਬੀ ਦੇ ਸ਼ਾਇਰ ਨੇਂ। ਆਪ ਦੀ ਸ਼ਾਇਰੀ ਦੀ ਪਹਿਲੀ ਕਿਤਾਬ "ਸੱਧਰਾਂ ਮਿੱਟੀ ਹੋਈਆਂ" ਦੇ ਸਿਰਨਾਵੇਂ ਹੇਠ ਛਾਪੇ ਚੜ੍ਹੀ ਜੀਹਨਦੇ ਵਿਚੋਂ ਕੁਛ ਕਲਾਮ ਅਸਾਂ ਫ਼ੂਕ ਪੰਜਾਬ ਲਈ ਚੁਣਿਆ ਏ।

ਮਹਿਬੂਬ ਅਲਹਸਨ ਕਵਿਤਾ

ਗ਼ਜ਼ਲਾਂ

ਨਜ਼ਮਾਂ